ਆਪਣੀ ਕਮਾਈ ਦਾ ਜ਼ਿਆਦਾ ਹਿੱਸਾ ਰੱਖਣਾ

ਕਈ ਲੋਕ ਆਪਣੇ ਆਪ ਦੇ ਜੂਏ ਕਾਰਨ ਜਾਂ ਕਿਸੇ ਹੋਰ ਵਿਅਕਤੀ ਦੇ ਜੂਏ ਦੇ ਨਤੀਜੇ ਵਜੋਂ ਆਰਥਿਕ ਤੰਗੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ।

ਤੁਹਾਡੇ ਤੁਰੰਤ ਵਿਕਲਪ

ਜੇ ਤੁਸੀਂ ਸੋਚੇ ਹੋਏ ਇਰਾਦੇ ਤੋਂ ਵੱਧ ਖਰਚ ਕਰ ਰਹੇ ਹੋ

  • ਜੂਏ ‘ਤੇ ਪਹੁੰਚ ਔਖੀ ਬਣਾਉਣ ਲਈ ਗੈਂਬਲਿੰਗ ਬਲੌਕ ਦੀ ਵਰਤੋਂ

  • ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ ਜੋ ਜੂਏ ਦੇ ਨੁਕਸਾਨ ਅਤੇ ਵਿੱਤੀ ਮਸਲਿਆਂ ਨੂੰ ਸਮਝਦਾ ਹੋਵੇ

  • ਵੇਖੋ ਕਿ ਕੀ ਤੁਹਾਡਾ ਪਰਿਵਾਰ ਕੁਝ ਸਮੇਂ ਲਈ “ਸਰਵਾਈਵਲ ਮਨੀ” ਸੰਭਾਲ ਸਕਦਾ ਹੈ

ਅਸਲੀ ਕਹਾਣੀਆਂ

ਜੇ ਤੁਹਾਨੂੰ ਕਦੇ ਜੂਏ ਬਾਰੇ ਗੱਲ ਕਰਨੀ ਜਾਂ ਮਦਦ ਲੈਣੀ ਔਖੀ ਲੱਗੀ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਲੋਕ ਐਸਾ ਮਹਿਸੂਸ ਕਰਦੇ ਹਨ।

ਖਾਲੀ ਸਮੇਂ ਨੂੰ ਬਤੀਤ ਕਰਨਾ

ਜਦੋਂ ਜੂਆ ਰੁਕਦਾ ਹੈ, ਤਾਂ ਸਮਾਂ ਵਿਹਲਾ ਮਹਿਸੂਸ ਹੋ ਸਕਦਾ ਹੈ — ਅਤੇ ਇਹ ਖਤਰੇ ਵਾਲੀ ਸਥਿਤੀ ਹੋ ਸਕਦੀ ਹੈ। ਕੋਸ਼ਿਸ਼ ਕਰੋ

  1. ਕਿਸੇ ਸ਼ੌਕ ਸਮੂਹ ਨਾਲ ਜੁੜਨ ਦੀ (ਖੇਡਾਂ, ਕਲਾ, ਸੱਭਿਆਚਾਰਕ ਕਲੱਬ)

  2. ਕਿਸੇ ਅਜਿਹੇ ਕੰਮ ਲਈ ਸੇਵਾ ਕਰਨ ਦੀ ਜੋ ਤੁਹਾਡੇ ਲਈ ਮਹੱਤਵਪੂਰਨ ਹੋਵੇ

  3. ਛੋਟੀਆਂ ਰੋਜ਼ਾਨਾ ਚੁਣੌਤੀਆਂ (ਭਾਸ਼ਾ ਸਿੱਖਣਾ, ਫਿਟਨੈੱਸ, ਖਾਣਾ ਬਣਾਉਣਾ)